Punjab CM Parkash Singh Badal Met Arun Jaitley
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਮੁਲਕ ਲਈ ਰਾਜ ਵੱਲੋਂ ਖਰੀਦੇ ਜਾਂਦੇ ਅਨਾਜ ਦੇ ਸਾਰੇ ਖਰਚਿਆਂ ਦੀ ਸਥਾਈ ਵਿਧੀ ਅਮਲ ਵਿੱਚ ਲਿਆਂਦੀ ਜਾਵੇ। ਸ. ਬਾਦਲ ਨੇ ਇਸ ਮਸਲੇ ਦਾ ਪੱਕਾ ਹੱਲ ਕੱਢਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਤਾਂ ਜੋ ਸੂਬਿਆਂ ਨੂੰ ਕਿਸੇ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਜਿਹੜੀ ਕਿ ਕੇਂਦਰੀ ਏਜੰਸੀਆ ਵੱਲੋਂ ਦਿੱਤੀ ਕੀਮਤ ਅਤੇ ਸੂਬਿਆਂ ਵੱਲੋਂ ਕੀਤੇ ਜਾਂਦੇ ਖਰਚਿਆਂ ਦੇ ਫ਼ਰਕ ਕਾਰਨ ਪੈਦਾ ਹੁੰਦੀ ਹੈ।
Punjab CM Parkash Singh Badal met the Union Finance Minister Arun Jaitley Ji and urged him to put in place a permanent mechanism for reimbursing the entire expenditure meted out by state in procuring the food grains for the country. Mr. Badal has urged the Union Minister to find a permanent solution for this matter so that states do not face any sort of problem owing to the vast difference between the expenses incurred by the state and price given by the central agencies.



 
No comments:
Post a Comment