Issue Of Non-Issuance Of Visas Of Australia
ਆਸਟ੍ਰੇਲੀਅਨ ਸਰਕਾਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਪਾਸ ਵਾਲਿਆਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਮਿਲੇਗਾ। ਜਿਸ 'ਤੇ ਪੰਜਾਬ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਇਸਨੂੰ ਗੰਭੀਰ ਲੈਂਦੇ ਹੋਏ ਆਸਟ੍ਰੇਲੀਅਨ ਹਾਈ ਕਮਿਸ਼ਨ ਅੱਗੇ ਇਹ ਮੁੱਦਾ ਚੁੱਕਿਆ ਗਿਆ ਸੀ। ਤੇ ਉਨ੍ਹਾਂ ਦੀ ਇਹ ਅਣਥੱਕ ਅਤੇ ਲਗਾਤਾਰ ਕੋਸ਼ਿਸ਼ ਰੰਗ ਲਿਆਈ ਤੇ ਆਸਟ੍ਰੇਲੀਅਨ ਸਰਕਾਰ ਨੇ ਇਹ ਸਫਾਈ ਦਿੱਤੀ ਕਿ ਉਨ੍ਹਾਂ ਵੱਲੋਂ ਯੋਗਤਾ ਦੇ ਆਧਾਰ 'ਤੇ ਕੋਈ ਵੀਜ਼ਾ ਰੱਦ ਨਹੀਂ ਕੀਤਾ ਗਿਆ।
The untiring and persistent efforts made by the Education Minister, Punjab, Dr. Daljit Singh Cheema in taking up the issue of non-issuance of visas to students passing 10+2 examination from Punjab School Education Board (PSEB) with Australian High Commission have finally borne fruit. #AkalisforPunjab #AustraliaVisa #ProudtobeAkali


 
No comments:
Post a Comment