Thursday, June 30, 2016

388 Medals& 3rd Position In National School Games - Punjab Politics

388 Medals & 3rd Position In National School Games

Punjab Politics

ਪੰਜਾਬ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਕਮਾਲ ਕਰ ਦਿੱਤੀ ਹੈ। ਰਾਸ਼ਟਰੀ ਸਕੂਲ ਖੇਡਾਂ ਵਿੱਚ ਕੁੱਲ 388 ਮੈਡਲ ਜਿੱਤ ਕੇ ਦੇਸ਼ ਭਰ ਵਿੱਚੋਂ ਤੀਜੇ ਨੰਬਰ ਉੱਤੇ ਆ ਗਏ ਹਨ। ਪੰਜਾਬ ਦੇ ਸਕੂਲਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਰਕੇ ਹੀ ਇਹ ਸੰਭਵ ਹੋ ਸਕਿਆ ਹੈ। ਸਮੂਹ ਜੇਤੂ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਾਂ।

Viral In Punjab

Punjab State has improved its grades in the 61st National School games by claiming overall 3rd position with the players bagged 109 gold, 134 sliver and 140 bronze medals and registered 388 medals in the total medal tally. Punjab Stood 4th in the previous 60th National School Games and this year Punjab grabbed 3rd position defeating Haryana


Wednesday, June 29, 2016

Punjab CM Parkash Singh Badal Met Arun Jaitley - Punjab Politics

Punjab CM Parkash Singh Badal Met  Arun Jaitley

Parkash Singh Badal

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਖਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਮੁਲਕ ਲਈ ਰਾਜ ਵੱਲੋਂ ਖਰੀਦੇ ਜਾਂਦੇ ਅਨਾਜ ਦੇ ਸਾਰੇ ਖਰਚਿਆਂ ਦੀ ਸਥਾਈ ਵਿਧੀ ਅਮਲ ਵਿੱਚ ਲਿਆਂਦੀ ਜਾਵੇ। ਸ. ਬਾਦਲ ਨੇ ਇਸ ਮਸਲੇ ਦਾ ਪੱਕਾ ਹੱਲ ਕੱਢਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਤਾਂ ਜੋ ਸੂਬਿਆਂ ਨੂੰ ਕਿਸੇ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਜਿਹੜੀ ਕਿ ਕੇਂਦਰੀ ਏਜੰਸੀਆ ਵੱਲੋਂ ਦਿੱਤੀ ਕੀਮਤ ਅਤੇ ਸੂਬਿਆਂ ਵੱਲੋਂ ਕੀਤੇ ਜਾਂਦੇ ਖਰਚਿਆਂ ਦੇ ਫ਼ਰਕ ਕਾਰਨ ਪੈਦਾ ਹੁੰਦੀ ਹੈ।

Punjab Politics


Sukhbir Singh Badal

Punjab CM Parkash Singh Badal met the Union Finance Minister Arun Jaitley Ji and urged him to put in place a permanent mechanism for reimbursing the entire expenditure meted out by state in procuring the food grains for the country. Mr. Badal has urged the Union Minister to find a permanent solution for this matter so that states do not face any sort of problem owing to the vast difference between the expenses incurred by the state and price given by the central agencies.





Tuesday, June 28, 2016

Distributed Electricity Connections To Farmers From Majitha - Punjab Politics

Punjab Politics

Bikram Singh Majithia

Punjab Politics

We distributed electricity connections issued by the government to hundreds of farmers from Mattewal and Majitha. All the material required to install tube well connections has reached the stores and connections are being given on first-come-first serve basis. After a long legal battle with the Green Tribunal, Mr. Badal has acquired approval to issue connections to the farmers of Punjab and nobody will be permitted to obstruct the process. We also directed the officials of the electricity department to establish a separate complaint cell in each district to address queries of farmers in this context.


Monday, June 27, 2016

Issue Of Non-Issuance Of Visas Of Australia - Punjab Politics

Issue Of Non-Issuance Of Visas Of Australia

Punjab Politics

ਆਸਟ੍ਰੇਲੀਅਨ ਸਰਕਾਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਪਾਸ ਵਾਲਿਆਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਮਿਲੇਗਾ। ਜਿਸ 'ਤੇ ਪੰਜਾਬ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਇਸਨੂੰ ਗੰਭੀਰ ਲੈਂਦੇ ਹੋਏ ਆਸਟ੍ਰੇਲੀਅਨ ਹਾਈ ਕਮਿਸ਼ਨ ਅੱਗੇ ਇਹ ਮੁੱਦਾ ਚੁੱਕਿਆ ਗਿਆ ਸੀ। ਤੇ ਉਨ੍ਹਾਂ ਦੀ ਇਹ ਅਣਥੱਕ ਅਤੇ ਲਗਾਤਾਰ ਕੋਸ਼ਿਸ਼ ਰੰਗ ਲਿਆਈ ਤੇ ਆਸਟ੍ਰੇਲੀਅਨ ਸਰਕਾਰ ਨੇ ਇਹ ਸਫਾਈ ਦਿੱਤੀ ਕਿ ਉਨ੍ਹਾਂ ਵੱਲੋਂ ਯੋਗਤਾ ਦੇ ਆਧਾਰ 'ਤੇ ਕੋਈ ਵੀਜ਼ਾ ਰੱਦ ਨਹੀਂ ਕੀਤਾ ਗਿਆ।

Parkash Singh Badal

The untiring and persistent efforts made by the Education Minister, Punjab, Dr. Daljit Singh Cheema in taking up the issue of non-issuance of visas to students passing 10+2 examination from Punjab School Education Board (PSEB) with Australian High Commission have finally borne fruit. ‪#‎AkalisforPunjab‬ ‪#‎AustraliaVisa‬ ‪#‎ProudtobeAkali‬





Saturday, June 25, 2016

World No Tobacco Day‬ - Save Life - Punjab Politics

World No Tobacco Day‬ - Save Life

No Tabacco

Parkash Singh Badal

ਸਾਡਾ ਪੰਜਾਬ ਮਿਹਨਤ, ਬਹਾਦਰੀ, ਸਿਦਕ ਅਤੇ ਅਣਖੀਲੇ ਸੁਭਾਅ ਦਾ ਪ੍ਰਤੀਕ ਹੈ। ਪੰਜਾਬ ਦੇ ਲੋਕ ਕੋਈ ਅਜਿਹਾ ਕੰਮ ਕਰ ਹੀ ਨਹੀਂ ਸਕਦੇ ਜਿਹੜਾ ਗੁਰੂਆਂ-ਪੀਰਾਂ ਦੀ ਸਿੱਖਿਆ ਦੇ ਵਿਰੁੱਧ ਹੋਵੇ। ਸਾਰੇ ਧਰਮਾਂ ਨੇ ਮਨੁੱਖ ਨੂੰ ਨਸ਼ੇ ਦੀ ਲਾਹਣਤ ਤੋਂ ਵਰਜਿਆ ਹੈ। ਆਓ! ਇੱਕ ਖ਼ਾਅਬ ਸਿਰਜੀਏ.. ਪੰਜਾਬ ਨੂੰ ਤੰਬਾਕੂ ਮੁਕਤ ਬਣਾਈਏ। ਇਹ ਤੁਹਾਡੇ ਸਹਿਯੋਗ ਤੋਂ ਬਿਨਾਂ ਅਸੰਭਵ ਹੈ। ਹੰਭਲਾ ਮਾਰ ਕੇ ਤੰਬਾਕੂ ਮੁਕਤ ਪੰਜਾਬ ਦਾ ਖ਼ਾਅਬ ਪੂਰਾ ਕਰੀਏ।

Progressive Rural Punjab

Viral In Punjab

Punjab is known for its enthusiasm and liveliness. Let us restore the glory of the land of Gurus & Goodness. It is time to make Punjab Tobacco-free! Let us choose Life by saying NO to Tobacco! 
‪#‎WorldNoTobaccoDay‬



Friday, June 24, 2016

Guru Gobind Singh Refinery - Punjab Politics

Guru Gobind Singh Refinery

Guru Gobind Singh Refinery



ਗੁਰੂ ਗੋਬਿੰਦ ਸਿੰਘ ਰਿਫਾਇਨਰੀ ਭਾਰਤ ਦੀ 5ਵੀਂ ਸਭ ਤੋਂ ਵੱਡੀ ਰਿਫਾਇਨਰੀ ਹੈ। ਜਿਸਨੇ ਭਾਰਤ ਦੀ ਰਿਫਾਇਨਰੀ ਸਮਰੱਥਾ ਨੂੰ 62 ਮਿਲੀਅਨ ਟਨ ਤੋਂ 213 ਮਿਲੀਅਨ ਟਨ ਤੱਕ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ। 4 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਬਣੀ ਇਹ ਭਾਰਤ ਦੇ ਤੇਲ ਰਿਫਾਇਨਿੰਗ ਖੇਤਰ ਵਿੱਚ ਸਭ ਤੋਂ ਵੱਡੇ ਸਿੱਧੇ ਵਿਦੇਸ਼ੀ ਨਿਵੇਸ਼ ਤੇ ਪੰਜਾਬ ਸੂਬੇ ਦੀ ਸਭ ਤੋਂ ਵੱਡੀ ਕੰਪਨੀ ਹੈ।




Guru Gobind Singh Refinery is the fifth biggest refinery in India and it contributes to increasing refining capacity of India from 62 million tonnes to 213 million tonnes. With an investment of over $4 billion, it is the largest company in the state of Punjab and it is also the largest Foreign Direct Investment (FDI) in the Oil Refining Sector in India.

Punjab Politics






Wednesday, June 22, 2016

ਇੰਡੀਅਨ ਬਿਜ਼ਨਸ ਸਕੂਲ਼ ਮੋਹਾਲੀ - Punjab Politics

ਇੰਡੀਅਨ ਬਿਜ਼ਨਸ ਸਕੂਲ਼ ਮੋਹਾਲੀ

Indian Business School

ਮੋਹਾਲੀ 'ਚ 70 ਏਕੜ ਵਿੱਚ ਫੈਲਿਆ ਕੈਂਪਸ, ਸੂਬੇ ਦੀ ਕਲਾ ਸਿੱਖਣ ਦੀ ਬੁਨਿਆਦ, 500 ਲੋਕਾਂ ਦੇ ਬੈਠਣ ਵਾਲਾ ਸ਼ਾਨਦਾਰ ਆਡੋਟੋਰੀਅਮ, ਹਾਈ ਡੈਫੀਨੇਸ਼ਨ ਵੀਡੀਓ ਕਾਨਫਰੰਸਿੰਗ, ਡਿਜੀਟਲ ਤੇ ਆਨਲਾਈਨ ਲਾਇਬ੍ਰੇਰੀ ਦੇ ਸ੍ਰੋਤਾਂ ਲਈ ਆਸਾਨ ਪਹੁੰਚ, ਵਧੀਆ ਫੈਕਲਟੀ – ਭਾਰਤ ਦਾ ਮੋਹਰੀ ਬਿਜ਼ਨਸ ਸਕੂਲ – ਇੰਡੀਅਨ ਬਿਜ਼ਨਸ ਸਕੂਲ਼ ‪#‎ਆਈਐਸਬੀ ਜਿਸਨੂੰ ਫਾਇਨੈਂਸ਼ੀਅਲ ਟਾਈਮਜ਼ ਵੱਲੋਂ 20ਵੇਂ ਸਥਾਨ ਦਾ ਦਰਜਾ ਦਿੱਤਾ ਗਿਆ ਹੈ ਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ

Punjab Politics

Viral In Punjab

 ਕਿ ਸਾਡਾ ਇਹ ਸਕੂਲ ਵਿਦੇਸ਼ ਦੀ ਨਾਰਥ ਵੈਸਟਰਨ ਯੂਨੀਵਰਸਿਟੀ ਦੇ ਕੇਲੋਗ ਸਕੂਲ ਆਫ਼ ਮੈਨੇਜਮੈਂਟ ਨਾਲੋਂ ਉੱਪਰ ਹੈ। ਇਹ ਸਭ ਪੰਜਾਬ ਸਰਕਾਰ ਦੀ ਖੇਤਰ ਵਿੱਚ ਉੱਚ ਸਿੱਖਿਆ ਤੇ ਹੁਨਰ ਵਿਕਾਸ ਪ੍ਰਤੀ ਆਪਣੀ ਕੀਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Progressive Rural Punjab

Campus spread over 70 acres; state-of-the-art learning infrastructure; a 500-seater auditorium, high-definition video conferencing, seamless access to digital and online library resources; best faculty – that is India’s leading Business School - ‪#‎ISB‬ which ranked No. 20 by Financial Times, above Northwestern University’s Kellogg School of Management. Campus Location – Our MOHALI!
That shows the commitment of ‪#‎PunjabGovernment‬ towards higher education & skill development in the region.
‪#‎SADforPunjab‬ ‪#‎SADCommitted‬ ‪#‎SADDelivered‬ ‪#‎ISBMohali‬


Shagun Scheme By Punjab Government - Punjab Politics

Shagun Scheme

Shagun Scheme

ਪੰਜਾਬ ਸਰਕਾਰ ਦੀ ਸ਼ਗਨ ਸਕੀਮ ਜਿਸ ਵਿੱਚ 15000 ਰੁਪਏ ਸ਼ਗਨ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਤੇ ਵਿਧਵਾ/ਤਲਾਕਸ਼ੁਦਾ ਔਰਤਾਂ ਦੇ ਵਿਆਹ ਮੌਕੇ ਉਨ੍ਹਾਂ ਦੇ ਮਾਪਿਆਂ ਨੂੰ ਦਿੱਤੇ ਜਾਂਦੇ ਹਨ। ਡਾ. ਭੀਮਰਾਓ ਅੰਬੇਦਕਰ ਦੇ ਦੇਖੇ ਪ੍ਰਗਤੀਸ਼ੀਲ ਸਮਾਜ ਦੇ ਸੁਪਨੇ ਵੱਲ ਪੰਜਾਬ ਸਰਕਾਰ ਦਾ ਇੱਕ ਹੋਰ ਸ਼ਲਾਘਾਯੋਗ ਕਦਮ।

Parkash Singh Badal


Punjab Politics

Punjab Govt's path-breaking Shagun scheme whereby rs 15000/- is given to the parents/guardians of girls belonging to Scheduled Caste and widows/divorcees of Punjab domicile on the occasion of their marriage. Another step in the direction of a progressive state as visualized by#DrBRAmbedkar #AmbedkarJayanti#ProudtobeAkali #AkalisforPunjab


Tuesday, June 21, 2016

Mai Bhago Vidya Scheme - Punjab Politics

Mai Bhago Vidya Scheme - Meritorious Schools



ਹਰੇਕ ਪੰਜਾਬੀ ਲਈ ਬੜੇ ਹੀ ਫਖ਼ਰ ਦੀ ਗੱਲ ਹੈ ਕਿ ਪੰਜਾਬ, ਭਾਰਤ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲ ਸਫ਼ਲਤਾ ਨਾਲ ਚਲਾਏ ਜਾ ਰਹੇ ਹਨ। ਜਿੱਥੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਦਿੱਤੀ ਜਾਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਬਾਰਵੀਂ ਦੇ ਨਤੀਜਿਆਂ 'ਚ ਮੈਰੀਟੋਰੀਅਸ ਸਕੂਲਾਂ ਦੇ 23 ਵਿਦਿਆਰਥੀ ਮੈਰਿਟ ਵਿੱਚ ਆਏ ਹਨ। ਮੈਰੀਟੋਰੀਅਸ ਸਕੂਲਾਂ 'ਚ ਵਿਦਿਆਰਥੀਆਂ ਨੂੰ ਮੁਫ਼ਤ ਹੋਸਟਲ, ਭੋਜਨ ਅਤੇ ਪ੍ਰਤੀਯੋਗਤਾ ਪ੍ਰੀਖਿਆਵਾਂ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਂਦੀ ਹੇ। ਮੌਜੂਦਾ ਸਮੇਂ ਵਿੱਚ ਸੂਬੇ ਦੇ 7 ਮੈਰੀਟੋਰੀਅਸ ਸਕੂਲ 4850 ਵਿਦਿਆਰਥੀਆਂ ਨੂੰ 'ਫੈਲੇ ਵਿੱਦਿਆ ਚਾਨਣ ਹੋਇ' ਨਾਹਰੇ ਹੇਠ ਵਿੱਦਿਆ ਦੇ ਰਹੇ ਹਨ। ਆਉਣ ਵਾਲੇ ਸਮੇਂ 'ਚ ਸਰਕਾਰ ਸੰਗਰੂਰ, ਫਿਰੋਜ਼ਪੁਰ ਤੇ ਗੁਰਦਾਸਪੁਰ ਵਿੱਚ ਅਜਿਹੇ ਤਿੰਨ ਹੋਰ ਮੈਰੀਟੋਰੀਅਸ ਸਕੂਲ ਖੋਲਣ ਜਾ ਰਹੀ ਹੈ।



An immense honour for every Punjabi as Punjab become the first state in India to successfully run meritorious schools where free education is imparted to the poor and brilliant students. The facilities in these meritorious schools extended to brilliant students include free hostel, food and special coaching for the competitive examination. Existing 7 meritorious schools have already being imparting free education to the 4850 students of the state and 3 more Residential schools for meritorious students coming up at Sangrur, Ferozepur and Gurdaspur.